Spread the love

21 Vi Sdi Lyrics - Ranjit Bawa
Singer Ranjit Bawa
Singer Ranjit Bawa
Music M.Vee
Song Writer Lovely Noor

 21 Vi Sdi Lyrics – Ranjit Bawa : Ranjit Bawa Presents A Brand New Punjabi song from Single Track & Lyrics of 21 Vi Sadi Song are written by Lovely Noor while music composed by M Vee while Video Direction done by Dhiman Productions .

21 Vi Sdi Lyrics – Ranjit Bawa

ਪੰਜਾਬੀ

ਹੋ ਬਿਨਾ ਫੀਤਿਓ ਬੰਬ ਨਹੀਂ ਚਲਦੇ

ਲਖ ਕੋਸ਼ਿਸ਼ਾਂ ਕਰੀਏ

ਜਿਸੁ ਨੂ ਕੋਈ ਫਰਕ ਨਹੀਂ ਪੈਂਦਾ॥

ਓਏ ਓਸ ਪਿੱਛੇ ਨਾ ਮਰੀਏ

ਜਿਸੁ ਨੂ ਕੋਈ ਫਰਕ ਨਹੀਂ ਪੈਂਦਾ॥

ਓਏ ਓਸ ਪਿੱਛੇ ਨਾ ਮਰੀਏ

ਫੋਜੀ ਪੋਲੀਸਿਆ ਸਿੰਘ ਗੁਰੂ ਦਾ

ਹਾ ਜੀ ਫੋਜੀ ਪੋਲੀਸੀਆ ਸਿੰਘ ਗੁਰੂ ਦਾ

ਨਾ ਜਚਦਾ ਮਲੇ ਤੰਬਾਕੂ

ਚਾਚੇ ਤਾਏ ਲੱਖ ਹੋਵਣ

ਪਰ ਕੋਈ ਨੀ ਬਣਦਾ ਬਾਪੂ॥

ਚਾਚੇ ਤਾਏ ਲੱਖ ਹੋਵਣ

ਪਰ ਕੋਈ ਨੀ ਬਣਦਾ ਬਾਪੂ ਹਾਏ

ਓ ਡਿਗਰੀ ਲੇ ਪੁੱਤ ਜਗੇ ਨੇ

ਲਾਲੇਆ ਚੌਕ ਵਿੱਚ ਧਰਨਾ

ਕਿੱਡਾ ਦਿਲ ਕਿਰਸਾਨਾ ਤੇਰਾ

ਓਏ ਹੋਰ ਤੂੰ ਕੀ ਕੀ ਜਰਨਾ

ਕਿਦਾ ਦਿਲ ਕਿਰਸਾਨਾ ਤੇਰਾ

ਓਏ ਹੋਰ ਤੂੰ ਕੀ ਕੀ ਜਰਨਾ

ਹੋ ਮੋਢੇ ਲੋਈ ਓਹੋ ।।

ਹੋ ਮੋਡੇ ਲੋਈ ਹੱਥ ਵਿਚ ਝੰਡਾ

ਦਿਲੀ ਲਗ ਗਿਆ ਡੇਰਾ

ਕਿਥੇ ਭੱਜਣਾ ਦਸ ਹਾਕਮਾ

ਚਾਰੇ ਪਾਸੀਓ ਘੇਰਾ

ਕਿਥੇ ਭਜਣਾ ਦਸ ਹਾਕਮਾ

ਹੁਣ ਚਾਰੇ ਪਾਸੀਓ ਘੇਰਾ ਹੋ ।।

ਹੋ ਓਹਨੇ ਡੂੰਘੇ ਫੱਟ ਮਾਰਦਾ

ਜਿਨ੍ਹਾ ਕੋਈ ਕਰੀਬੀ

ਹਥ ਚ ਫੋਟੋ ਥਾਨਿਓ ਮੁੰਡਾ

ਹੋਏ ਲਭਦੀ ਫਿਰਦੀ ਬੀਬੀ

ਹਥ ਚ ਫੋਟੋ ਥਾਨਿਓ ਮੁੰਡਾ

ਹੋਏ ਲਭਦੀ ਫਿਰਦੀ ਬੀਬੀ

ਹੋਇ ਕਦੇ ਕਦੇ ਓਹੋ ।।

ਕਦੇ ਕਦੇ ਤਾਂ ਇੰਝ ਲਗਦਾ ਏ

ਰੱਬਾ ਬੜਾ ਹੀ ਡਾਢਾ

ਔਖੀ ਬੜੀ interogation

ਜੇ ਲਗ ਜਾਵੇ ਕਿਥੇ tada

ਔਖੀ ਬੜੀ interogation

ਜੇ ਲਗ ਜਾਵੇ ਕਿਥੇ tada ਹੋ ।।

ਓ ਹਿੰਮਤ ਵਾਜੋ ਮੰਜ਼ਿਲਾ ਨਹੀਂਓਂ

ਨੀਤੋ ਵਾਜ ਨ ਧੰਧੇ

ਅਬਲ ਅੱਲ੍ਹਾ ਨੂਰ ਉਪਾਇਆ

ਕੁਦਰਤ ਕੇ ਸਬ ਬੰਦੇ

ਅਵਲ ਅੱਲ੍ਹਾ ਨੂਰ ਉਪਾਇਆ

ਕੁਦਰਤ ਕੇ ਸਬ ਬੰਦੇ

ਹਾਂ ਬੱਚਿਆ ਸਾਵੇ ਗਾਲਾਂ ਕੱਢਣ

ਆਹ ਕੇਹੋ ਜਿਹੇ ਨੇ ਮਾਪੇ

21 ਵੀ ਸਦੀ ਦੀ ਦੁਨੀਆ ਹੁਣ ਕੁਝ

ਬਦਲੀ ਬਦਲੀ ਜਾਪੇ

21 ਵੀ ਸਦੀ ਦੀ ਦੁਨੀਆ ਹੁਣ ਕੁਝ

ਬਦਲੀ ਬਦਲੀ ਜਾਪੇ

ਹੋ ਏਜੰਟ ਪੁਣੇ ਵਿਚ ਕੋਇ ਨੀ ਚਾਚਾ

ਨਾ ਹੀ ਕੋਇ ਵੀ ਮਾਮਾ

ਅਧਿਓ ਵਧ ਜਵਾਨੀ ਪੰਜਾਬ ਦੀ

ਖਾ ਗਿਆ ਜੰਗਲ ਪਨਾਮਾ

ਅਧਿਓ ਵਧ ਜਵਾਨੀ ਪੰਜਾਬ ਦੀ

ਖਾ ਗਿਆ ਜੰਗਲ ਪਨਾਮਾ

ਹਾਂ, ਜੇਬ ਵਿਚ cash ਹੋਵੇ ਜੇ

ਇਸ਼ਕ ਦੀਆਂ ਕਿਆ ਬਾਤਾਂ

ਪੱਕੀ ਕੁੜੀ ਜੇ ਦੇਸ ਬਾਹਰਲੇ

ਕੋਈ ਨੀ ਪੁਛਦਾ ਜਾਤਾਂ

ਪੱਕੀ ਕੁੜੀ ਜੇ ਦੇਸ ਬਾਹਰਲੇ

ਕੋਈ ਨੀ ਪੁਛਦਾ ਜਾਤਾਂ ਹੋ ।।

ਕੋਟ ਪੇਂਟ ਤੇ ਲਿਸ਼ਨੇ ਝਗੇ

ਕਰ ਕਰ ਪਾਵੇਂ ਮੇਚੀ

ਧੁਰ ਦਰਗਾਹ ਨ ਜਾਨੀ ਗਡੀ

ਪਾਰ ਨਾਲ਼ ਨੀ ਜਾਣਾ ਟੇਚੀ

ਧੁਰ ਦਰਗਾਹ ਨ ਜਾਨੀ ਗਡੀ

ਪਾਰ ਨਾਲ ਨੀ ਜਾਣਾ ਟੈਚੀ

ਹੋ ਚੱਕ ਕੇ ਮੰਜਾ ਛਡ ਆਵਣਗੇ

ਓ ਸੁਨਲੋ ਹੋ ਚੱਕ ਮੰਜਾ ਛਡ ਆਵਣਗੇ

ਤੇਰੇ ਪੋਤੀਆਂ ਪੋਤੇ

ਕੁਜੇ ਦੇ ਵਿੱਚ ਫੁੱਲ ਲਵਲੀ ਦੇ

ਖਾਂਦਾ ਫਿਰਦਾ ਗੋਤੇ

ਕੁਜੇ ਡੀ ਵੀਚ ਫੁੱਲ ਪਿਆਰੇ ਡੀ

ਖਾਂਦਾ ਫਿਰਦਾ ਗੋਤੇ

Ranjit Bawa Song Lyrics

Ho bina feeteo bumb nahi chalde

Lakh koshishan kariye

Jis nu koyi fark ni painda

Oye oss pichhe na mariye

Jis nu koyi fark ni painda

Oye oss pichhe na mariye

Foji policia singh guru da

Haan ji foji policia singh guru da

Na jachda malle tambaaku

Chache taaye lakh hovan

Par koyi ni banda baapu

Chache taaye lakh hovan

Par koyi ni banda baapu haaye

Oh degree leke putt jagge ne

Laale aa chowk vich dharna

Kiddan dil kirsana tera

Oye hor tu ki ki jarna

Kiddan dil kirsana tera

Oye hor tu ki ki jarna

Ho modhe loyi oho..

Ho modhe loyi hath vich jhanda

Dilli lagg geya dera

Kithe bhajna dass hakma

Chaare paaseyo ghera

Kithe bhajna dass hakma

Hunn chaare paaseyo ghera ho..

Ho ohne dunge phatt maarda

Jinha koyi kareebi

Haath ch photo thaneo munda

Hoye labhdi phiridi bibi

Haath ch photo thaneo munda

Hoye labhdi phiridi bibi

Hoye kade kade taan oho..

Kade kade taan injh lagda ae

Rabb bada hi dahda

Aukhi badi interrogationJe

lag jaave kithe tada

Aukhi badi interrogation

Je lag jaave kithe tada ho..

Oh himmat wajho manzil’an nahiyon

Neeton wajh na dhandhe

Habal allah noor nu faya

Kudrat ke sab bande

Habal allah noor nu faya

Kudrat ke sab bande

Ho baccheyan sawe gaal’an kaddan

Aa keho jahe ne maape

21 vi sdi di duniya hun

kujhBadli badli jaape

21 vi sdi di duniya hun

kujhBadli badli jaape

Ho agent punne vich koyi ni chacha

Nan hi koyi vi mama

Adheyo vadh jawani punjab di

Khha gaya jungle panama

Adheyo vadh jawani punjab di

Khha gaya jungle panama

Haan jeban de vich cash hove je

Ishq diyan kya baatan

Pakki kudi je desh bahrle

Koyi ni puchhda jaatan

Pakki kudi je desh bahrle

Koyi ni puchhda jaatan ho..

ranjit bawa new song

Coat pent te lishne jhagge

Kar kar pavein mechi

Dhur dargah nu jani gadi

Par naal ni jaana techi

Dhur dargah nu jani gadi

Par naal ni jaana techi

Ho chak ke manjha chhad aawange

Oh sunlo ho chak ke manjha chhad aawange

Tere potiyan paute

Kujje de vich phull lovely de

Khanda firda gotte

Kujje de vich phull lovely de

Khanda firda gotte

for more lyrics :- lyrics river

By admin

3 thoughts on “21 Vi Sdi Lyrics – Ranjit Bawa (ਪੰਜਾਬੀ)”

Leave a Reply

Your email address will not be published. Required fields are marked *