Spread the love

Girlfriend Lyrics - Amrit Maan
Singer AMRIT MAAN
Singer AMRIT MAAN
Music Dj Flow
Song Writer Amrit Maan

Girlfriend Lyrics by Amrit Maan FT. DJ Flow with latest Punjabi song starring female actor Charvi Dutta. DJ Flow composed music, and the lyrics for Punjabi track ‘Girlfriend‘ are written by Amrit Maan

Girlfriend Song Lyrics

ਪੰਜਾਬੀ

ਓਹ ਬਾਰੀ ਬਾਰੀ ਬਰਸੀ ਖਟਨ ਗਿਆ ਸੀ॥

ਖਟ ਕੇ ਲੇ ਆਂਦੀ ਆ ਸੰਦੂਕ ਜੱਟੀਏ

ਓ ਤੇਰਾ ਮੇਰਾ ਪਿਆਰਾ ਦਸ ਕਿਵੇ ਨਿਭ ਜੂ

ਗਰਲਫਰੈਂਡ ਆ ਬੰਦੂਕ ਜੱਟੀਏ

ਅਸਲੇ ਦੀ knowledge ਤਾਂ ਪੂਰੀ ਜੱਟ ਨੂ

ਸਮਝ ਤੋ ਬਾਹਰ ਆ ਮਸ਼ੂਕ ਜੱਟੀਏ

ਓ ਤੇਰਾ ਮੇਰਾ ਪਿਆਰਾ ਦਸ ਕਿਵੇ ਨਿਭ ਜੂ

ਗਰਲਫਰੈਂਡ ਆ ਬੰਦੂਕ ਜੱਟੀਏ

ਗਰਲਫਰੈਂਡ ਆ ਬੰਦੂਕ ਜੱਟੀਏ

ਓ ਜੀ ਜੀ ਕਹਿਣ ਵਾਲੀ ਸਾਨੂੰ ਕਿੱਥੇ ਜਚਦੀ

ਆ ਰਨ ਕੌਲ ਗਨ ਹੋਵੇ ਸਿਰਾ ਲਗਦੀ

ਕੁੜੀਏ ਜੇ ਤੇਰਾ supreme ਨਖਰਾ

ਕੁੜੀਏ ਜੇ ਤੇਰਾ supreme ਨਖਰਾ

ਅਸੀ ਪਾਈਏ ਸੁਪਰੀਮ ਵਾਲੇ ਬੂਟ ਜੱਟੀਏ

ਤੇਰਾ ਮੇਰਾ ਪਿਆਰ ਦਸ ਕਿਵੇ ਨਿਭ ਜੂ

ਗਰਲਫਰੈਂਡ ਆ ਬੰਦੂਕ ਜੱਟੀਏ

ਅਸਲੇ ਦੀ knowledge ਤਾਂ ਪੂਰੀ ਜੱਟ ਨੂ

ਸਮਝ ਤੋ ਬਾਹਰ ਆ ਮਸ਼ੂਕ ਜੱਟੀਏ

ਹੇ ਗਰਲ ਫਰੈਡ ਆ ਬੰਦੂਕ ਜੱਟੀਏ

ਹੇ ਗਰਲ ਫਰੈਡ ਆ ਬੰਦੂਕ ਜੱਟੀਏ

ਓਹ ਜਿਦੇ ਨਾਲ ਬਿੱਲੋ ਸਾਡੀ ਯਾਰੀ ਪੱਕੀ ਐ

ਉਹਨੂੰ ਗੋਨੇ ਆਲਾ ਮਾਨ ਕਹਿੰਦੇ ਆ

ਓ ਨਿਕ name ਪੁਛੀ ਬਿਲੋ ਬਨੇ ਚੰਨੇ ਤੋ

ਡੀਜੇ ਫਲੋ ਨੂ ਤੂਫ਼ਾਨ ਕਹਿੰਦੇ ਆ

ਓਹ ਜਿਦੇ ਨਾਲ ਬਿੱਲੋ ਸਾਡੀ ਯਾਰੀ ਪੱਕੀ ਐ

ਉਹਨੂੰ ਗੋਨੇ ਆਲਾ ਮਾਨ ਕਹਿੰਦੇ ਆ

ਓ ਨਿਕ name ਪੁਛੀ ਬਿਲੋ ਬਨੇ ਚੰਨੇ ਤੋ

ਡੀਜੇ ਫਲੋ ਨੂ ਤੂਫ਼ਾਨ ਕਹਿੰਦੇ ਆ

ਓ ਇਟਲੀ ਦੀ ਜੱਟੀਏ ਤੂ ਰਾਣੀ ਬਨ ਨਾ

ਜਿਥੋ ਲੰਗੇਗੀ ਵਜਨ ਗੇ ਸਲੂਟ ਜੱਟੀਏ

ਓ ਤੇਰਾ ਮੇਰਾ ਪਿਆਰਾ ਦਸ ਕਿਵੇ ਨਿਭ ਜੂ

ਗਰਲਫਰੈਂਡ ਆ ਬੰਦੂਕ ਜੱਟੀਏ

ਅਸਲੇ ਦੀ knowledge ਤਾਂ ਪੂਰੀ ਜੱਟ ਨੂ

ਸਮਝ ਤੋ ਬਾਹਰ ਆ ਮਸ਼ੂਕ ਜੱਟੀਏ

ਓ ਤੇਰਾ ਮੇਰਾ ਪਿਆਰ ਦਸ ਕਿਵੇ ਨਿਭ ਜੂ

ਗਰਲਫਰੈਂਡ ਆ ਬੰਦੂਕ ਜੱਟੀਏ

ਗਰਲਫਰੈਂਡ ਆ ਬੰਦੂਕ ਜੱਟੀਏ

ਓਹ ਮੋਗੇ ਤੋ ਮਿਆਮੀ ਤਕ ਧੋਂਸ ਯਾਰ ਦੀ

ਘੋੜੀ ਨੁੱਕਰੇ ਜੋ ਕੰਨਾ ਦਾ ਕ੍ਰਾਸ ਮਾਰ ਦੀ

ਓਹ ਮੋਗੇ ਤੋ ਮਿਆਮੀ ਤਕ ਧੋਂਸ ਯਾਰ ਦੀ

ਘੋੜੀ ਨੁੱਕਰੇ ਜੋ ਕੰਨਾ ਦਾ ਕ੍ਰਾਸ ਮਾਰ ਦੀ

ਓ ਜਾਨ ਜਾਂਦੀ ਜਵੇ ਅਸੀ ਸਚ ਬੋਲ ਦੇ॥

ਖਰੇ ਬੰਦਿਆ ਦੇ ਹੁੰਦੇ ਆ ਸਪੂਤ ਜੱਟੀਏ

ਓ ਤੇਰਾ ਮੇਰਾ ਪਿਆਰ ਦਸ ਕਿਵੇ ਨਿਭ ਜੂ

ਗਰਲਫਰੈਂਡ ਆ ਬੰਦੂਕ ਜੱਟੀਏ

ਅਸਲੇ ਦੀ knowledge ਤਾਂ ਪੂਰੀ ਜੱਟ ਨੂ॥

ਸਮਝ ਤੋ ਬਾਹਰ ਆ ਮਸ਼ੂਕ ਜੱਟੀਏ

ਓ ਤੇਰਾ ਮੇਰਾ ਪਿਆਰ ਦਸ ਕਿਵੇ ਨਿਭ ਜੂ

ਗਰਲਫਰੈਂਡ ਆ ਬੰਦੂਕ ਜੱਟੀਏ

ਗਰਲਫਰੈਂਡ ਆ ਬੰਦੂਕ ਜੱਟੀਏ

Amrit Maan – New Song Lyrics 

Oh baari baari barsi khatan geya si

Khat ke le aandi aa sandook jattiye

Oh tera mera pyar das kiven nibh ju
Girlfriend aa bandook jattiye
Asle di knowledge tan puri jatt nu
Samjhan to baahr aa mashook jattiye
Oh tera mera pyar das kiven nibh ju
Girlfriend aa bandook jattiye
Girlfriend aa bandook jattiye
Oh ji ji kehan vali sanu kithe jachdi
Aa rann kol gun hove siraa lagdi
Kudiye je tera supreme nakhra
Kudiye je tera supreme nakhra
Asi paiye supreme vale boot jattiye
Tera mera pyar das kiven nibh ju
Girlfriend aa bandook jattiye
Asle di knowledge tan puri jatt nu
Samjhan to baahr aa mashook jattiye
O girlfriend aa bandook jattiye
O girlfriend aa bandook jattiye
Oh jide nal billo saadi yaari pakki ae
Ohnu gonne aala maan kehnde aa
O nick name puchi billo bane channe to
Dj flow nu toofan kehnde aa
Oh jide nal billo saadi yaari pakki ae
Ohnu gonne aala maan kehnde aa
O nick name puchi billo bane channe to
Dj flow nu toofan kehnde aa
O italy di jattiye tu rani ban na
Jitho langhengi vajjan ge salute jattiye
Oh tera mera pyar das kiven nibh ju
Girlfriend aa bandook jattiye
Asle di knowledge tan puri jatt nu
Samjhan to baahr aa mashook jattiye
Oh tera mera pyar das kiven nibh ju
Girlfriend aa bandook jattiye
Girlfriend aa bandook jattiye
Oh moge to miami tak dhons yaar di
Ghodi nukre jo kanna da cross mar di
Oh moge to miami tak dhons yaar di
Ghodi nukre jo kanna da cross mar di
Oh jaan jaandi jave asi sach bol de
Khare bandeya de honde aa sapoot jattiye
Oh tera mera pyar das kiven nibh ju
Girlfriend aa bandook jattiye
Asle di knowledge tan puri jatt nu
Samjhan to baahr aa mashook jattiye

Oh tera mera pyar das kiven nibh ju
Girlfriend aa bandook jattiye
Girlfriend aa bandook jattiye
FOR MORE LYRICS :- LYRICSRIVER

By admin

3 thoughts on “Girlfriend Lyrics – Amrit Maan (ਪੰਜਾਬੀ)”

Leave a Reply

Your email address will not be published. Required fields are marked *