Spread the love

SONG CREDIT:-

Singer

Karan Aujla,Deep Jandu
  Singer Deep Jandu
  Music Deep Jandu
  Song Writer Karan Aujla

Jail-lyrics in punjabi by Karan Aujla. I am sharing Lyrics of Punjabi song jail by karan aujla. We have a beautiful collection of karan aujla lyrics. We are working hard to provide you A Best Punjabi, hindi Songs Lyrics. so be with us and enjoy the beautiful songs in Punjabi hindi language and fonts

Jail-lyrics in punjabi by Karan Aujla, Deep Jandu

DASS DE NI KUDE MENU,
TERA KI KHYAL AA,
JADO TAK LIFE AA,
TERE KOL YAR AA.

KUDI AA SKILL PAR CAR TERI LAL,
CAR TERI LAL NI BROWN TERE BAAL.
NI MAI MARA TERE DIL TE NA FACE TE,
ZARA GOR KARO GOR KARO SADE CASE TE,
VICKY AUJLE NU BIBA NA V NA KAR DAYIN,
KAR TA TU SAKDI NI NAHIYO KISE FACE TE.

DIL JO HARKAT KARDA AE NI ,
TENU VEKHE SAR KARE.
YAR KARE NI YAR KARE,
TERE NAL PYAR KARE,
AAJA LE JA GEDI TE ,
WAIT TERI MERI CAR KARE.

AINI KATO KARDI AE KUDE ZID NI,
DIL MERA NA TU PAIRAN THALLE MIDD NI,
GADDI LE KE CHALLYA MAI BEACH GORIYE,
DASDE RAKANE JE TU JANA WITH ME.

O NEDE NA MERE NA HAR KUDI LAGDI,
TERI TE MERI LIFE JUDI JUDI LAGDI,
YARI LA KE PARKHI KUDIYE,
KITHE TAK JATT MAR KARE,
YAR KARE NI YAR KARE,
TERE NAL PYAR KARE,
AAJA LE JA GEDI TE ,
WAIT TERI MERI CAR KARE.

TENU PATA GOOD LIFE TERE YAR DI,
TU V CHAHE PICHE GEDE MARDI,
TERE UTTE AKH JE HAJAR DI,
MAI VEE KAMJORI HAR NAAR DI,
TERE TE MERE TE TERE MERE VICH KOI,
SACHI JE HAIGE A TA SACHI KUDE KHICH KOI,
CHAL MAI JANI KHANI TE MARDA ,
PYAR KUDE IK VAR KARE.
YAR KARE NI YAR KARE,
TERE NAL PYAR KARE,
AAJA LE JA GEDI TE ,
WAIT TERI MERI CAR KARE.

HUAN DI TIS VICH LAGDI MATORNA,
TERE HUSAN DE MUHRE KI A SOHNDA
TERA AE NAKHRA TU KEHDI KARDI,
MENU LAGDA EH HOR KITE HOR NA,
HOR WISH NA IKKO MERI HIND AE,
BILLO DIAMOND DI PAUNI TERE RING AE,
TIME PASS NI VIHONA TENU YAR NE,
GAL SIDDI AE NA KOI VAL VING AE.

Jail song lyrics in Punjabi

ਦਸ ਦੇ ਨੀ ਕੁੜੇ ਮੈਨੂੰ

ਤੇਰਾ ਕੀ ਖਿਆਲ ਏ,

ਜਦੋਂ ਤਕ ਜ਼ਿੰਦਗੀ ਏ.

ਤੇਰੇ ਕੋਲ ਯਾਰ ਏ।

ਕੁੜੀ ਏ ਕਮਾਲ ਪਾਰ ਕਾਰ ਤੇਰੀ ਲਾਲ,

ਕਾਰ ਤੇਰੀ ਲਾਲ ਨੀ, ਬਰਾਊਨ ਤੇਰੇ ਬਾਲ.

ਨੀ ਮੈਂ ਮਰਾਂ ਤੇਰੇ ਦਿਲ ਤੇ ਨਾ ਮਰਾਂ ਤੇਰੇ ਫੇਸ ਤੇ,

ਜ਼ਰਾ ਗੋਰ ਕਰੋ ਗੋਰ ਕਰੋ ਸਾਡੇ ਕੇਸ ਤੇ,

ਵਿੱਕੀ ਔਜਲਾ ਨੂੰ ਬੀਬਾ ਨਾ ਵੀ ਨਾ ਕਰ ਦਈ,

ਕਰ ਤਾ ਤੂ ਸਕਦੀ ਨੀ ਨਹੀਓਂ ਕਿਸੇ ਫੇਸ ਤੇ ।

jail lyrics in punjabi

ਦਿਲ ਜੋ ਹਰਕਤ ਕਰਦਾ ਏ ਨੀ,

ਤੈਨੂੰ ਵੇਖੇ ਸਾਰ ਕਰੇ।

ਯਾਰ ਕਰੇ ਨੀ ਯਾਰ ਕਰੇ,

ਤੇਰੇ ਨਾਲ ਪਿਆਰ ਕਰੇ,

ਆਜਾ ਲੇ ਜਾ ਗੇੜੀ ਤੇ,

ਵੇਟ ਤੇਰੀ ਮੇਰੀ ਕਾਰ ਕਰੇ

ਐਨੀ ਕਾਤੋਂ ਕਰਦੀ ਏ ਕੁੜੇ ਜਿੱਦ ਨੀ,

ਦਿਲ ਮੇਰਾ ਨਾ ਤੂ ਪੈਰਾਂ ਥੱਲੇ ਮਿਦ ਨੀ,

ਗੱਡੀ ਲੇ ਕੇ ਚੱਲਿਆ ਮੈ ਬੀਚ ਗੋਰੀਏ,

 ਦਸਦੇ ਰਕਾਨ ਜੇ ਤੂੰ ਜਾਣਾ with me।

ਓ ਨੇੜੇ ਮੇਰੇ ਨਾ ਹਰ ਕੁੜੀ ਲਗਦੀ,

ਤੇਰੀ ਤੇ ਮੇਰੀ ਜ਼ਿੰਦਗੀ ਜੁੜੀ ਜੁੜੀ ਲਗਦੀ,

ਯਾਰੀ ਲਾ ਕੇ ਪਰਖ਼ੀ ਕੁੜੀਏ

ਕਿਥੇ ਤਕ ਜੱਟ ਮਾਰ ਕਰੇ,

ਯਾਰ ਕਰੇ ਨੀ ਯਾਰ ਕਰੇ,ਲ

ਤੇਰੇ ਨਾਲ ਪਿਆਰ ਕਰੇ,

ਆਜਾ ਲੇ ਜਾ ਗੇੜੀ ਤੇ,

ਵੇਟ ਤੇਰੀ ਮੇਰੀ ਕਾਰ ਕਰੇ.

ਤੇਨੂੰ ਪਤਾ good life ਤੇਰੇ ਯਾਰ ਦੀ,

ਤੂ ਵੀ ਚਾਹੇ ਪਿੱਛੇ ਗੇੜੇ ਮਾਰਦੀ,

ਤੇਰੇ ਉੱਤੇ ਅੱਖ ਏ ਹਜਾਰ ਦੀ,

ਮੈ ਵੀ ਕਮਜੋਰੀ ਹਰ ਨਾਰ ਦੀ,

ਤੇਰੇ ਤੇ ਮੇਰੇ ਤੇ ਤੇਰੇ ਮੇਰੇ ਵਿੱਚ ਕੋਈ,

ਸਚੀ ਜੇ ਹੈਗਾ ਏ ਤਾ ਸਚੀ ਕੁੜੇ ਖਿੱਚ ਕੋਈ,

ਚਲ ਮੈ ਜਣੀ ਖਨੀ ਤੇ ਮਰਦਾ,

ਪਿਆਰੇ ਕੁੜੇ ਇੱਕ ਵਾਰ ਕਰੇ,

ਯਾਰ ਕਰੇ ਨੀ ਯਾਰ ਕਰੇ,

ਤੇਰੇ ਨਾਲ ਪਿਆਰ ਕਰੇ,

ਆਜਾ ਲੇ ਜਾ ਗੇੜੀ ਤੇ,

 ਵੇਟ ਤੇਰੀ ਮੇਰੀ ਕਾਰ ਕਰੇ.

HUAN DI TIS VICH LAGDI MtorNA,

ਤੇਰੇ ਹੁਸਨ ਦੇ ਮੁਹਿਰੇ ਕੀ ਸੋਹਂਦਾ

ਤੇਰਾ ਏ ਨਖਰਾ ਤੂ ਕਿਹੜਾ ਕਰਦੀ,

ਮੈਨੂੰ ਲਗਦਾ ਏ ਹੋਰ ਕੋਈ ਹੋਰ ਨਾ,

ਹੋਰ wish ਨਾ ਇਕੋ ਮੇਰੀ ਹਿੰਡ ਐ,

ਬਿਲੋ ਡਾਇਮੰਡ ਦੀ ਪੌਣੀ ਤੇਰੇ ਰਿੰਗ ਏ,

ਟਾਈਮ ਪਾਸ ਨੀ ਵਿਆਹੁਣਾ ਤੇਨੁ ਯਾਰ ਨੇ,

ਗੱਲ ਸਿੱਧੀ ਏ ਨਾ ਕੋਈ ਵਲ ਵਿੰਗ ਐ.

for more songs lyrics:-lyricsriver

By admin

Leave a Reply

Your email address will not be published. Required fields are marked *