MUSAFIR SONG LYRICS
Spread the love

Musafir song Lyrics is a newly released Punjabi single by Korala Maan with gurlez Akhtar.
Desi Crew composed the music for Musafir and The lyrics of the new Punjabi song Musafir
has written by korala maan while Parm Chahal directed
the music video of Musafir.

MUSAFIR SONG LYRICS

ਪੰਜਾਬੀ

ਵੇ ਮੈਥੋਂ ਟਾਈਮ ਜਿਆ ਟਪਾ ਨੀ ਹੁੰਦਾ
ਤੇ ਤੈਥੋਂ ਟਾਈਮ ਉਤੇ ਆ ਨੀ ਹੁੰਦਾ
ਵੇ ਮੈਥੋਂ ਟਾਈਮ ਜਿਆ ਟਪਾ ਨੀ ਹੁੰਦਾ
ਤੈਥੋਂ ਟਾਈਮ ਉਤੇ ਏ ਨੀ ਹੁੰਦਾ
ਨਾ ਤੇਰੀ ਸੁਰਤ ਟਿਕਾਣੇ ਰਹਿਂਦੀ ਏ

ਦਿਮਾਗ ਦਸ ਕਿਹੜੀ ਲੀ ਚਲਦੈ
ਵੇ ਮੈਂਨੂੰ ਸਚੋ ਸੱਚ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦੈ
ਮੇਨੁ ਸਚੋ ਸਚੀ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦੈ

ਬੋਲੇ ਹਥ ਰੱਖ ਲਕ ਉਤੇ ਨੀ
ਅਦੀ ਰਹਿਨੀ ਐਂ ਕਿਓਂ ਸ਼ਕ ਉਤੇ ਨੀ
ਬੋਲੇ ਹਥ ਰੱਖ ਲਕ ਉਤੇ ਨੀ

ਅਦੀ ਰਹਿਣੀ ਐ ਕਿਓਂ ਸ਼ਕ ਉਤੇ ਨੀ
ਦੇਖ ਤਾ ਵੀ ਤੇਰੀ ਭਰੇ ਹਾਜ਼ਰੀ
ਭਾਵੇਂ ਗਬਰੂ ਫਰਾਰ ਚਲਦੈ

ਵਾਹਵਾ ਸ਼ਹਿਰ ਤੇਰੇ ਵੈਰ ਚਲਦੈ
ਕੱਲਾ ਤੇਰੇ ਨਾਲ ਪਿਆਰ ਚਲਦੈ
ਵਾਹਵਾ ਸ਼ਹਿਰ ਤੇਰੇ ਵੈਰ ਚਲਦੈ
ਕੱਲ ਤੇਰੇ ਨਾਲ ਪਿਆਰ ਚਲਦੈ

LYRICS IN PUNJABI

ਓਹ ਹੁਣ ਤੈਨੁ ਗਲ ਨਾ ਆਈ
ਵੇ ਤੇਰੀ ਅਖ ਮੇਰੇ ਵਲ ਨਾ ਆਈ
ਵੇ ਨਾਰ ਨੂ ਤੂ ਰਖ਼ੇ ਕਲ ਤੇ
ਕਿਓਂ ਕਦੇ ਤੇਰੀ ਕਲ ਨਾ ਆਈ

ਵੇ ਖਾਣੀ ਚਾਹ ਦੇ ਨਾਲ ਬੰਦ ਕਰਦੇ
ਤਾਹੀ ਸੋਚ ਵਿਚ ਮੀਹਂ ਚਲਦੈ

ਵੇ ਮੈਂਨੂੰ ਸਚੋ ਸੱਚ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦੈ
ਮੇਨੁ ਸਚੋ ਸਚੀ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦੈ

ਕਿਓਂ ਸੋਚ ਤੇਰੀ ਭਾਰ ਹੋਆ ਨੀ
ਮੁੰਡਾ ਇੰਚ ਵੀ ਨਾ ਬਾਹਰ ਹੋਆ ਨੀ
ਭਾਵੇਂ ਪੂਛੀ ਤੁ ਸਹੇਲੀ ਕੋਲੋਂ ਨੀ
ਜਨੀ-ਖਣੀ ਦਾ ਨਾ ਯਾਰ ਹੋਆ ਨੀ

ਹੋ ਲੇਕੇ ਰਾਹਾਂ ਵਿੱਚ ਦਿਲ ਖੜ੍ਹੀਆਂ
ਜਿਥੋ ਜਿਥੋਂ ਤੇਰਾ ਯਾਰ ਚਲਦੈ

ਵਾਵਾ ਸ਼ਹਿਰ ਤੇਰੇ ਵੈਰ ਚਲਦੈ
ਕੱਲਾ ਤੇਰੇ ਨਾਲ ਪਿਆਰ ਚਲਦੈ
ਵਾਵਾ ਸ਼ਹਿਰ ਤੇਰੇ ਵੈਰ ਚਲਦੈ
ਕੱਲਾ ਤੇਰੇ ਨਾਲ ਪਿਆਰ ਚਲਦੈ

ਮਾਨਾ ਦਸ ਕਦੋਂ ਸਾਰ ਲਵੈਂਗਾ
ਲਾਵਾਂ ਕਦੋਂ ਵੇ ਤੂ ਚਾਰ ਲਵੇਗਾ
ਵੇ ਤੂ ਜਦੋਂ ਨੂ ਸਯਾਨਾ ਬਨ ਨਾ
ਮੇਰੇ ਪਿਆਰ ਨੂੰ ਵੀ ਮਾਰ ਲਵੇਂਗਾ
ਹੋ ਮੇਨੁ ਨਾਮ ਤੋਂ ਬੁਲਾਇਆ ਕਰ ਵੇ
ਕਿਓਂ ਤੇਰੇ ਮੂੰਹੋਂ ਜੀ-ਜੀ ਚਲਦੈ

ਵੇ ਮੈਂਨੂੰ ਸਚੋ ਸੱਚ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦੈ
ਮੇਨੁ ਸਚੋ ਸਚੀ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦੈ

ਕਰ ਲੈਣ ਦੇ ਨਬੇੜਾ ਜੱਟੀਏ
ਨਾਲ ਲਾ ਲਈ ਫੇਰ ਗੇੜਾ ਜੱਟੀਏ
ਨੀ ਤੂ ਸ਼ਰ-ਏ-ਆਮ ਮੇਰੀ ਹੋਵੇਂਗੀ
ਕੋਰਾਲਾ ਹਉ ਤੇਰਾ ਜੱਟੀਏ
ਨੀ ਤੇਰੀ ਮੇਰੇ ਉਤ ਅਖ ਚਲਦੀ
ਮੇਰੇ ਹਥੋਂ ਹਥਿਆਰ ਚਲਦੈ

ਵਾਵਾ ਸ਼ਹਿਰ ਤੇਰੇ ਵੈਰ ਚਲਦੈ
ਕੱਲਾ ਤੇਰੇ ਨਾਲ ਪਿਆਰ ਚਲਦੈ
ਮੇਨੁ ਸਚੋ ਸਚੀ ਦਸ ਚੋਬਰਾ
ਤੇਰਾ ਕਿਥੇ ਕਿਥੇ ਕੀ ਚਲਦੈ
ਵਾਵਾ ਸ਼ਹਿਰ ਤੇਰੇ ਵੈਰ ਚਲਦੈ
ਕੱਲ ਤੇਰੇ ਨਾਲ ਪਿਆਰ ਚਲਦੈ

musafir song – korala maan

Ve Methon Time Jeya Tapaa Ni Hunda
Te Tethon Time Utte Aa Ni Hunda
Ve Methon Time Jeya Tapaa Ni Hunda
Tethon Time Utte Aa Ni Hunda
Naa Teri Surat Tikane Rehndi Ae

Dimag Das Kehdi Lee Challdae
Ve Mainu Sacho Sach Das Chobra
Tera Kithe Kithe Ki Challdae
Mainu Sacho Sachi Das Chobra
Tera Kithe Kithe Ki Challdae

Bolein Hath Rakh Lakk Utte Ni
Adi Rehni Aein Kyon Shak Utte Ni
Bolein Hath Rakh Lakk Utte Ni

Adi Rehni Aein Kyon Shak Utte Ni
Dekh Taan Vi Teri Bhare Haazri
Bhawein Garbru Faraar Challdae

Vaahva Shehar Tere Vair Challdae
Kalla Tere Naal Pyar Challdae
Vaahva Shehar Tere Vair Challdae
Kalla Tere Naal Pyar Challdae

Oh Hun Tainu Gal Na Aayi
Ve Teri Akh Mere Wal Na Aayi
Ve Naar Nu Tu Rakhein Kal Te
Kyon Kade Teri Kal Naa Aayi

Ve Khani Chah De Naal Band Karde
Tahin Soch Wich Meehn Chaldae

Ve Mainu Sacho Sach Das Chobra
Tera Kithay Kithay Ki Challdae
Mainu Sacho Sachi Das Chobra
Tera Kithay Kithay Ki Challdae

new punjabi song – musafir

Kyon Soch Teri Bhaar Hoya Ni
Munda Inch Vi Na Bahar Hoya Ni
Bhavein Puchhi Tu Saheli Kolon Ni
Jani-Khani Da Na Yaar Hoya Ni

Ho Laike Raahan Wich Dil Khadiyan
Jithon-Jithon Tera Yaar Chaldae

Vaava Shehar Tere Vair Challde
Kalla Tere Naal Pyar Challdae
Vaava Shehar Tere Vair Challde
Kalla Tere Naal Pyar Challdae

Maana Das Kadon Saar Lawenga
Laavan Kadon Ve Tu Char Lawenga
Ve Tu Jadon Nu Seyana Ban’na
Mere Pyar Nu Vi Maar Lawenga
Ho Mainu Naam Ton Bulaya Kar Ve
Kyon Tere Muhon Ji-Ji Chaldae

Ve Mainu Sacho Sach Das Chobra
Tera Kithe Kithe Ki Challdae
Mainu Sacho Sachi Das Chobra
Tera Kithe Kithe Ki Challdae

Kar Lain De Nabeda Jattiye
Naal La Layin Fer Geda Jattiye
Ni Tu Shar-E-Aam Meri Howengi
Korala Hou Tera Jattiye
Ni Teri Mere Utte Akh Chaldi
Mere Hathon Hathyar Chaldae

Vava Shehar Tere Vair Challde
Kalla Tere Naal Pyar Challdae
Mainu Sacho Sachi Das Chobra
Tera Kithe Kithe Ki Challdae
Vava Shehar Tere Vair Challde
Kalla Tere Naal Pyar Challdae..

MORE LYRICS :- LYRICS RIVER

PANI DI GALL LYRICS

KATH LYRICS

By admin

One thought on “MUSAFIR SONG LYRICS – KORALA MAAN”

Leave a Reply

Your email address will not be published. Required fields are marked *